Category: Uncategorized

Sri Guru Granth Sahib ji pictures

Sri Guru Granth Sahib ji pictures

Misuse of the word “Babaji” in Sikh circles

20 years ago, no one in the Sikh circles addressed one another as “Babaji”. 1) Babaji was/ is a reserved word for 11 Patshahis. 2) Babaji was a word for Panth Accepted Saints like Baba Harnam Singh RamprKherha (Garhdiwaal), Sant Baba Kartar Singh ji Bhindrawale etc etc 3) Babaji was a word for Shaheeds like …

Continue reading

ਸਮਾਜਕ ਬੁਰਾਈਆਂ ਤੇ ਸਾਡੇ ਪਰਚਾਰਕ!

ਹੇਠ ਿਲਖੀ ਿਦਲ ਕੰਭਾਊ ਪੋਸਟ ਸੰਬੰਧੀ ਦਾਸ ਦੀ ਿਟਪਣੀ! ਿੲਹ ਦਰਸਾਉਂਦੀ ਹੈ ਿਕ ਸਾਡਾ ਸਮਾਜ ਿਕਥੇ ਪਹੁੰਚ ਗਿਆ ਹੈ! ਿਸਖ ਧਰਮ ਦੇ ਹੁੰਦਿਆਂ ਸਾਡੇ ਸਮਾਜ ਦੀ ਿੲਹ ਹਾਲਤ ਹੋਵੇ ਬੜੀ ਲਾਹਨਤ ਵਾਲੀ ਗੱਲ ਹੈ ! ਸਾਡੇ ਿਸਖ “ਪਰਚਾਰਕਾਂ” ਦਾ ਿੲਸ ਿਵਚ ਕੋਈ ਰੋਲ ਨਹੀਂ ? ਕੋਈ ਜ਼ੁੰਮੇਵਾਰੀ ਨਹੀਂ ? ਿਕਥੇ ਹਨ ਪ੍ਰਚਾਰਕ , ਰਾਗੀ, ਕਥਾਵਾਚਕ, …

Continue reading

ਫਰਜ਼ ਫਰਸ਼ਾਂ ਦੇ

ਦਾਸ ਨੂੰ ਇਹ ਕਵਿਤਾਵਾਂ ਲਿਖਣ ਦਾ ਮੌਕਾ ਮਿਲਿਆ ਅਤੇ ਇਨਾਂ ਕਵਿਤਾਵਾਂ ਨੂੰ ਇਸ ਕਿਤਾਬ ਵਿਚ ਇਕੱਤਰ ਕੀਤਾ ਹੈ| ਪੜ੍ਹਣ ਦੀ ਖੇਚਲ ਕਰਨੀ ਜੀ | ਫਰਜ਼ ਫਰਸ਼ਾਂ ਦੇ

Continue reading

ਆਓ ਜ਼ਮੀਨ ਤੇ ਚੀਜ਼ਾਂ ਸੁੱਟਣੀਆਂ ਬੰਦ ਕਰੀਏ!

ਪਰ ਿੲਥੇ ਿੲਹ ਗੱਲ ਸਰਕਾਰਾਂ ਤੇ ਥੋਪ ਕੇ ਆਪ ਕੂੜਾ ਕਰਕਟ ਸੜਕਾਂ ਤੇ ਸੁੱਟਣ ਤੋਂ ਅਸੀ ਆਪਣੇ ਆਪ ਨੰੂ ਦੋਸ਼ ਮੁਕਤ ਕਰ ਦਿੰਦੇ ਹਾਂ! ਪੰਜਾਬ ਯਾਂ ਭਾਰਤ ਦੀ ਗੱਲ ਤਾਂ ਕੀ ਕਰਨੀ ਹੈ, ਿੲਥੇ ਕੈਨੇਡਾ ਦੇ Tim Hortons ਦੇ ਬਾਹਰੋਂ ਹੀ ਪਤਾ ਲੱਗ ਜਾਂਦਾ ਹੈ ਿਕ ਿੲਹ ਦੇਸੀਆਂ ਦਾ ਇਲਾਕਾ ਹੈ! ਭਾਰਤੀ (ਸਮੇਤ ਪੰਜਾਬੀ) ਤੇ …

Continue reading

Bhangrha Gidha- Thoughts by Sant Jarnail Singh Bhindrawale

ਦਾਸ ਪ੍ਰਦੇਸਾਂ ਵਚ ਿਸਖੀ ਨੰੂ ਮੱਧਮ ਪਾਉਣ ਲਈ ਭੰਗੜੇ ਿਗਧਿਆਂ ਦੇ ਪ੍ਰੋਗਰਾਮ ਰੱਖੇ ਜਾਂਦੇ ਹਨ! ਿੲਸ ਿਵਚ ਬਹੁਤਾ ਕਰਕੇ ਿਸਖ ਨੌਜਵਾਨ ਆਪ ਹੀ ਆਪਣੀ ਸੱਭਿਅਤਾ ਤੇ ਕੁਲਾਹੜਾ ਮਾਰ ਰਹੇ ਹਨ! Universities ਿਵਚ so called “ Sikh Student Associations” ਆਪ ਹੀ ਭੰਗੜੇ ਪਵਾਉਣ ਿਵਚ ਯੋਗਦਾਨ ਪਾ ਰਹੀਆਂ ਹਨ ਤੇ ਿਸਖੀ ਫਲਸਫੇ ਨੰੂ ਸੱਟ ਮਾਰੀ ਜਾ ਰਹੀ …

Continue reading

Ban Chairs in Guru Darbar Halls/ Gurdwaras

ELECTION VS SELECTION IN GURDWARA SAHIBS

In our contemporary times, we see Gurdwara elections as a normal and default process for the running of Sikh Gurdwaras. We see one group (or slate) contesting the other group (or slate) during election time. Sometime these divisions are based on ideologies or issues around scriptures like Sri Dasam Granth Sahib, at other times these …

Continue reading

ਧਾਰਮਕ ਏਕਤਾ

Sri Guru Granth Sahib ji

ਸਿੱਖਾਂ ਦੀਆਂ ਧਾਰਮਕ ਜਥੇਬੰਦੀਆ ਸਭ ਆਪੋ ਆਪਣੀ ਥਾਂ ਤੇ ਵਧੀਆ ਕੰਮ ਕਰ ਰਹੀਆਂ ਹਨ! ਉਦਾਹਰਣ ਦੇ ਤੌਰ ਤੇ ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ, ਦੋਦੜਾ ਸੰਗਤ, ਨਾਨਕਸਰ ਆਿਦ! ਪਰ ਘਾਟ ਇਸ ਗੱਲ ਦੀ ਹੈ ਕਿ ਇਹ ਜਥੇਬੰਦੀਆਂ ਲੱਗ ਭਗ ਆਪਣੇ ਜਥੇਬੰਦੀ ਨੂੰ ਹੀ promote ਕਰਦੀਆਂ ਹਨ ਅਤੇ “ਆਪਣੇ” ਪ੍ਰੋਗਰਾਮਾਂ ਵਿੱਚ ਹੀ ਸ਼ਾਮਲ ਹੁੰਦੀਆਂ ਹਨ ਤੇ ਦੂਜੇ …

Continue reading