MITR PYARE NU
THE 14 BATTLES OF GURU GOBIND SINGH JI
ਕੀ ਆਪ ਨੂੰ ਪਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 14 ਵਿੱਚੋਂ 13 ਜੰਗਾਂ ਹਿੰਦੂ ਰਾਜਿਆਂ ਨਾਲ ਲੜੀਆਂ ਹਨ?
ਜਦੋਂ ਪਹਾੜੀ ਰਾਜੇ “ਨਮਸਤੰ ਅਜੀਤੇ” ਪਿਤਾ ਜੀ ਤੋਂ ਹਾਰਦੇ ਰਹੇ ਤਾਂ ਫੇਰ ਔਰੰਗੇ ਦੇ ਕੰਨ ਭਰਕੇ ਵਜੀਦੇ ਰਾਹੀਂ ਫ਼ੌਜੀ ਮਦਦ ਮੰਗੀ! ਸਾਹਿਬਜ਼ਾਦਿਆਂ ਤੇ
ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰਵਾਉਣ ਵਾਲੇ ਸੁੱਚੇ ਨੰਦ, ਗੰਗੂ ਵਰਗੇ ਹੀ ਸੀ !!
ਹੁਣ ਮਹਾਸ਼ੇ ਇਤਿਹਾਸ ਬਦਲ ਰਹੇ ਹਨ ਅਤੇ ਇਹ ਸਾਰਾ ਦੋਸ਼ ਮੁਗਲਾਂ ਉਤੇ ਥੋਪ ਰਹੇ ਹਨ! ਜੇ ਅਸੀਂ ਆਪਣੇ ਇਤਿਹਾਸ ਤੋਂ ਅਵੇਸਲੇ ਰਹੇ ਤੇ ਸ਼ਰਾਬਾਂ
ਹੀ ਪੀਂਦੇ ਰਹੇ ਤਾਂ ਆਪਣਾ ਰਹਿੰਦਾ ਖੂੰਦਾ ਇਤਿਹਾਸ ਵੀ ਗਵਾ ਲਵਾਂਗੇ !!
ਅਸੀਂ ਸਾਰੇ ਕਹਿੰਦੇ ਹਾਂ ਕਿ ਮੁਗਲਾਂ ਦਾ ਰਾਜ ਸੀ ਉਸ ਸਮੇਂ ਪਰ ਵੀਚਾਰਦੇ ਨਹੀਂ ਕਿ ਉਸ ਸਮੇਂ ਤੇ ਹਿੰਦੂਆਂ ਦਾ ਵੀ ਪੂਰਾ ਰਾਜ ਸੀ !! ਬਾਈ ਧਾਰ ਦੇ
ਪਹਾੜੀ ਰਾਜੇ ਕੀ ਰਾਜੇ ਨਹੀਂ ਸਨ? ਫੇਰ ਕਿਵੇਂ ਕਹਿੰਦੇ ਹਾਂ ਕਿ ਮੁਗਲਾਂ ਦਾ ਰਾਜ ਸੀ? ਇਹ ਹਿੰਦੂ-ਮੁਗਲਾਂ ਦਾ ਸਾਂਝਾ ਰਾਜ ਸੀ !!
ਸਿੱਖੋ ਕੁਝ ਆਪਣਾ ਇਤਿਹਾਸ ਪੜਨ ਲਈ ਵੀ ਸਮਾਂ ਕਢਿਆ ਕਰੀਏ ….. ਸਾਰਾ ਦਿਨ TV ਅੱਗੇ ਬੈਠ ਤੇ ਪੰਜਾਬੀ-ਹਿੰਦੀ ਨਚਾਰਪੁਣੇ ਵਿਚ ਨਾਂ ਗੁਜ਼ਾਰ
ਦਿਆ ਕਰੋ ਅਮੋਲਕ ਸਮਾਂ ਇਸ ਜੀਵਨ ਦਾ !
🏼
ਇਹ ਕਹਿਣਾ ਬਿਲਕੁਲ ਦਲੀਲਹੀਣ ਗੱਲ ਹੈ ਕਿ ਮੁਗਲਾਂ ਦਾ ਰਾਜ ਸੀ! ਹਮੇਸ਼ਾਂ ਹੀ ਉਸ ਸਮੇ ਹਿੰਦੂ-ਮੁਗਲ ਰਾਜ ਰਿਹਾ ਹੈ !
ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਸ ਦੇ ਅਨੇਕਾਂ ਹੀ ਸੰਕੇਤ ਹਨ 
🏼
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ