Kulbir Singh

Author's posts

ਗੁਰਬਾਣੀ ਗੁਟਕੇ, ਧਾਰਮਕ ਪੋਥੀਆਂ, ਗੁਰੂ ਸਾਹਿਬ ਜੀ ਦੀਆਂ ਤਸਵੀਰਾਂ

ਦਾਸ ਨੰੂ ਵੈਨਕੂਵਰ ਿਵਖੇ ਿੲਕ ਭਗਤੀ ਵਾਲੇ ਿਸੰਘ / ਮਿੱਤਰ ਨੇ ਿੲਕ ਬੜੀ ਗੁਹਜ ਗੱਲ ਦੱਸੀ ਿਜਸ ਨੰੂ ਸਾਂਝਾ ਕਰਨਾ ਆਪਣਾ ਫਰਜ ਸਮਝਦਾ ਹਾਂ! ਉਂਨਾਂ ਦਸਿਆ ਿਕ ਜੇ ਘਰ ਿਵਚ ਗੁਰਬਾਣੀ ਗੁਟਕੇ, ਧਾਰਮਕ ਪੋਥੀਆਂ, ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਆਦਿ ਉਤੇ ਜੇ ਘਟਾ ਮਿੱਟੀ ਪਈ ਹੋਵੇ, ਦੇਖ ਰੇਖ ਸੇਵਾ ਨਾਂ ਕੀਤੀ ਜਾਵੇ, ਰੈਂਕਾਂ ਉਤੇ ਬੇਢੰਗੇ …

Continue reading

ਅੱਜ ਦੇ ਸਿਖ / ਪੰਜਾਬੀ ਭਾਈਚਾਰੇ ਦਾ ਕੁਝ ਨਖਸ਼ਾ

ਅੱਜ ਦੇ ਸਿਖ / ਪੰਜਾਬੀ ਭਾਈਚਾਰੇ ਦਾ ਕੁਝ ਨਖਸ਼ਾ! ਭਾਈ ਜੋਗਾ ਸਿੰਘ ਦੀ ਸਾਖੀ ਵੀ ਸੁਣਾਈ ਚਲੋ …..dance parties ਵੀ ਕਰੀ ਚਲੋ!! ਇਹ ਸਾਡਾ ਅਜੋਕਾ ਸਿਖ/ ਪੰਜਾਬੀ ਭਾਈਚਾਰਾ ਹੈ! ਬਾਣੀ ਵੀ ਪੜ ਲਉ ਸ਼ਰਾਬ ਦੀ ਗਲਾਸੀ ਵੀ ਕਿਤੇ ਕਿਤੇ ਲਾ ਲਿਆ ਕਰੋ! ਗਤਕਾ ਵੀ ਖੇਡੋ ਲੱਚਰ ਭੰਗੜਾ ਵੀ ਪਾ ਲਉ! ਗੁਰਦੁਆਰਆਿਂ ਵਿਚ ਗਾਤਰੇ ਕਿਪਾਨਾਂ ਵੀ …

Continue reading

ਕਿਰਪਾ ਕਰਕੇ ਸਮੁਚੇ ਗੁਰਦਆਰਾ ਸਾਹਿਬ ਦੀ ਪ੍ਰਾਪਰਟੀ ਵਿਚ ਸਿਰ ਢੱਕ ਕੇ ਰਖੋ ਜੀ

  ਕਿਰਪਾ ਕਰਕੇ ਸਮੁਚੇ ਗੁਰਦਆਰਾ ਸਾਹਿਬ ਦੀ ਪ੍ਰਾਪਰਟੀ ਵਿਚ ਸਿਰ ਢੱਕ ਕੇ ਰਖੋ ਜੀ

ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ॥

ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ॥ -ਸ੍ਰੀ ਗੁਰੂ ਅਰਜਨ ਦੇਵ ਸਾਹਿਬ

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ” – ਅਸਲੀ ਪ੍ਰਭਾਸ਼ਾ

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ” ਅਸਲੀ ਪ੍ਰਭਾਸ਼ਾ ਵਿਚ ਉਸ ਨੂੰ ਬੁਲਾਉਣੀ ਚਾਹੀਦੀ ਹੈ ਜਿਹੜਾ ਅੰਮ੍ਰਿਤਧਾਰੀ ਹੋਵੇ, ਬਾਣੀ ਪੜਦਾ ਹੋਵੇ, ਮਾਸ ਅੰਡੇ ਸ਼ਰਾਬ ਤੋਂ ਦੂਰ ਹੋਵੇ, ਗਾਣਿਆਂ ਨਾਚਾਂ ਤੋਂ ਦੂਰ ਰਹੇ, ਸ਼ਰਾਬਾਂ/ ਸਿਗਰਟਾਂ/ ਨਾਈ ਆਦਿ ਵਾਲਾ ਕੰਮ/ਵਪਾਰ ਨਾ ਕਰਦਾ ਹੋਵੇ, ਆਪਣੀ ਕੌਮ ਲਈ ਜੂਝਦਾ ਹੋਵੇ, ਸਿੰਘਾਂ ਦੀ ਰਿਹਾਈ ਲਈ ਕੰਮ ਕਰਦਾ ਹੋਵੇ, ਪੁਲਸ …

Continue reading

Importance of Amrit Vela in Gurbani

Amrit Vela

Corrupt Gurdwara managements

ਲੜੀਵਾਰ ਸਰੂਪ ਸਾਹਿਬਾਨਾਂ ਦਾ ਮੁੜ ਗੁਰਦੁਆਰਾ ਸਾਹਿਬਾਨਾਂ ਵਿਚ ਪ੍ਰਕਾਸ਼ ਹੋਵੇ ਜੀ

ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿਚ ਸਤਿਗੁਰ ਸਾਹਿਬ ਜੀ ਨੇ “ਰਾਮ” ਅਤੇ “ਸ਼ਾਮ” ਨਾਮ ਕਿਉ ਵਰਤੇ – ਸੁਣੋ ਜੀਓ