ਮੁਖ ਪੰਨਾ

 

Saada Virsa – By Principal Narindar Singh ji

Live Kirtan from Sri Harmandar Sahib

Mukhvaak from Sri Harmandar Sahib

SaadaVirsa Youtube channel

http://sikhismversusalcohol.org/

http://www.curesbygurbani.com/cured-patients/

 

 

 

RARE RECORDING OF SRI JAAP SAHIB – Sant Kartar Singh ji Kamaliye Wale

 

 

Download Road Safety PDF

Convocations ਉਤੇ graduation caps?

ਿੲਕ ਪਾਸੇ ਅਸੀ ਦਸਤਾਰਾਂ ਦੀ ਲੜਾਈ ਲੜਦੇ ਹਾਂ ਦੂਜੇ ਪਾਸੇ ਸਾਡੀਆਂ ਿਸਖ ਭੈਣਾਂ convocations ਉਤੇ graduation caps ਪਾਉਦੀਆਂ ਹਨ! ਕੋਈ ਵਿਰਲੀ ਹੀ ਭੈਣ ਿੲਸ ਲੋਗਾ ਰੀਤ ਤੋਂ ਉਲਟ ਚਲ ਕੇ ਗੁਰੂ ਸਾਹਿਬ ਦੀ ਚਾਲ ਚਲਦੀ ਹੋਵੇਗੀ! ਆਓ ਆਪਣੀ ਕੌਮ ਦੇ ਵਿਰਸੇ ਨੰੂ ਮੁੱਖ ਰਖ ਕੇ ਿਸਖ ਭੈਣਾਂ ਨੰੂ ਬੇਨਤੀ ਹੈ ਿਕ graduation caps ਦਾ ਤਿਆਗ …

Read more

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 14 ਵਿੱਚੋਂ 13 ਜੰਗਾਂ ਹਿੰਦੂ ਰਾਜਿਆਂ ਨਾਲ ਲੜੀਆਂ ਹਨ

ਕੀ ਆਪ ਨੂੰ ਪਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 14 ਵਿੱਚੋਂ 13 ਜੰਗਾਂ ਹਿੰਦੂ ਰਾਜਿਆਂ ਨਾਲ ਲੜੀਆਂ ਹਨ? ਜਦੋਂ ਪਹਾੜੀ ਰਾਜੇ “ਨਮਸਤੰ ਅਜੀਤੇ” ਪਿਤਾ ਜੀ ਤੋਂ ਹਾਰਦੇ ਰਹੇ ਤਾਂ ਫੇਰ ਔਰੰਗੇ ਦੇ ਕੰਨ ਭਰਕੇ ਵਜੀਦੇ ਰਾਹੀਂ ਫ਼ੌਜੀ ਮਦਦ ਮੰਗੀ! ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰਵਾਉਣ ਵਾਲੇ ਸੁੱਚੇ ਨੰਦ, ਗੰਗੂ ਵਰਗੇ …

Read more