Kulbir Singh

Author's posts

Request to Sikhs not to sell cigarettes

A Request and appeal to Sikhs not to sell cigarettes at Gas stations, Stores etc ijh ibiD rhq n nws hoie soeI tihl kmwie] jih bidhh rehath n naas hoe soee ttehil kamaaei|| The Sikh should only hold that post which does not counteract on their Rehat

Sri Guru Granth Sahib ji translation in Spanish DOES NOT become Guru !

This is NOT paathh of Guru Granth Sahib ji ….. ਿੲਹ ਗੁਰਤਾ ਗੱਦੀ ਪਰਵਾਣਤ ਸਰੂਪ ਨਹੀਂ ਹੈ…… ਬੇਸਮਝੀ ਦਾ ਪ੍ਰਤੀਕ ਹੈ ….. translation ਪਾਠ ਨਹੀਂ ਅਖਵਾਉਂਦੀ ਨਾ ਹੀ ਗੁਰਤਾ ਗੱਦੀ ਿੲਸ ਪੋਥੀ ਨੰੂ ਹਾਸਲ ਹੈ! ਸੁਚੇਤ ਹੋ ਕੇ ਰਹਿਣ ਦੀ ਲੋੜ ਹੈ! ਅਕਲ ਨਾਲ ਸਾਹਿਬ ਦੀ ਸੇਵਾ ਦਾ ਆਦੇਸ਼ ਹੈ ਸਾਨੰੂ ….. ਭਾਵਕ ਹੋ ਕਿ …

Continue reading

ਆਓ ਜ਼ਮੀਨ ਤੇ ਚੀਜ਼ਾਂ ਸੁੱਟਣੀਆਂ ਬੰਦ ਕਰੀਏ!

ਪਰ ਿੲਥੇ ਿੲਹ ਗੱਲ ਸਰਕਾਰਾਂ ਤੇ ਥੋਪ ਕੇ ਆਪ ਕੂੜਾ ਕਰਕਟ ਸੜਕਾਂ ਤੇ ਸੁੱਟਣ ਤੋਂ ਅਸੀ ਆਪਣੇ ਆਪ ਨੰੂ ਦੋਸ਼ ਮੁਕਤ ਕਰ ਦਿੰਦੇ ਹਾਂ! ਪੰਜਾਬ ਯਾਂ ਭਾਰਤ ਦੀ ਗੱਲ ਤਾਂ ਕੀ ਕਰਨੀ ਹੈ, ਿੲਥੇ ਕੈਨੇਡਾ ਦੇ Tim Hortons ਦੇ ਬਾਹਰੋਂ ਹੀ ਪਤਾ ਲੱਗ ਜਾਂਦਾ ਹੈ ਿਕ ਿੲਹ ਦੇਸੀਆਂ ਦਾ ਇਲਾਕਾ ਹੈ! ਭਾਰਤੀ (ਸਮੇਤ ਪੰਜਾਬੀ) ਤੇ …

Continue reading

Bhangrha Gidha- Thoughts by Sant Jarnail Singh Bhindrawale

ਦਾਸ ਪ੍ਰਦੇਸਾਂ ਵਚ ਿਸਖੀ ਨੰੂ ਮੱਧਮ ਪਾਉਣ ਲਈ ਭੰਗੜੇ ਿਗਧਿਆਂ ਦੇ ਪ੍ਰੋਗਰਾਮ ਰੱਖੇ ਜਾਂਦੇ ਹਨ! ਿੲਸ ਿਵਚ ਬਹੁਤਾ ਕਰਕੇ ਿਸਖ ਨੌਜਵਾਨ ਆਪ ਹੀ ਆਪਣੀ ਸੱਭਿਅਤਾ ਤੇ ਕੁਲਾਹੜਾ ਮਾਰ ਰਹੇ ਹਨ! Universities ਿਵਚ so called “ Sikh Student Associations” ਆਪ ਹੀ ਭੰਗੜੇ ਪਵਾਉਣ ਿਵਚ ਯੋਗਦਾਨ ਪਾ ਰਹੀਆਂ ਹਨ ਤੇ ਿਸਖੀ ਫਲਸਫੇ ਨੰੂ ਸੱਟ ਮਾਰੀ ਜਾ ਰਹੀ …

Continue reading

Ban Chairs in Guru Darbar Halls/ Gurdwaras

Kindly do not insert Ads in Gurmat/ Kirtan/ Simran/ Paathh/ Katha/ Dhadhi videos

Kindly do not insert Ads in Gurmat/ Kirtan/ Simran/ Paathh/ Katha/ Dhadhi videos STOP MONETIZING SIKH RELIGION VIDEOS/ PRAYERS/ KIRTAN/ KATHA/ SIMRAN/ etc ਇਹੁ ਧਨੁ ਮੇਰੇ ਹਰਿ ਕੋ ਨਾਉ ॥ ਗਾਂਠਿ ਨ ਬਾਧਉ ਬੇਚਿ ਨ ਖਾਉ ॥੧॥ ਰਹਾਉ ॥ Please help in stopping this “Bipran kee Reet” of Selling Religion. SAME APPLIES TO SIKH RELIGION …

Continue reading

ELECTION VS SELECTION IN GURDWARA SAHIBS

In our contemporary times, we see Gurdwara elections as a normal and default process for the running of Sikh Gurdwaras. We see one group (or slate) contesting the other group (or slate) during election time. Sometime these divisions are based on ideologies or issues around scriptures like Sri Dasam Granth Sahib, at other times these …

Continue reading

ਧਾਰਮਕ ਏਕਤਾ

Sri Guru Granth Sahib ji

ਸਿੱਖਾਂ ਦੀਆਂ ਧਾਰਮਕ ਜਥੇਬੰਦੀਆ ਸਭ ਆਪੋ ਆਪਣੀ ਥਾਂ ਤੇ ਵਧੀਆ ਕੰਮ ਕਰ ਰਹੀਆਂ ਹਨ! ਉਦਾਹਰਣ ਦੇ ਤੌਰ ਤੇ ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ, ਦੋਦੜਾ ਸੰਗਤ, ਨਾਨਕਸਰ ਆਿਦ! ਪਰ ਘਾਟ ਇਸ ਗੱਲ ਦੀ ਹੈ ਕਿ ਇਹ ਜਥੇਬੰਦੀਆਂ ਲੱਗ ਭਗ ਆਪਣੇ ਜਥੇਬੰਦੀ ਨੂੰ ਹੀ promote ਕਰਦੀਆਂ ਹਨ ਅਤੇ “ਆਪਣੇ” ਪ੍ਰੋਗਰਾਮਾਂ ਵਿੱਚ ਹੀ ਸ਼ਾਮਲ ਹੁੰਦੀਆਂ ਹਨ ਤੇ ਦੂਜੇ …

Continue reading