Tag: Sis Arpan Asthan Baba Deep Singh ji

1984 ਤਕ ਜੋ ਬਾਬਾ ਦੀਪ ਸਿੰਘ ਜੀ ਦਾ ਸੀਸ ਅਰਪਨ ਅਸਥਾਨ ਸੀ SGPC ਨੇ ਅਲੋਪ ਕਰ ਦਿਤਾ ਹੈ ਅਤੇ ਆਪਾਂ ਸਭ ਉਥੇ ਪੈਰ ਰਖ ਕੇ ਬੇਅਦਬੀ ਕਰ ਰਹੇ ਹਾਂ!

      ਸਾਡੀ ਟੀਮ ਦੇ ਵੋਲੰਟੀਅਰ ਸਿੰਘਾਂ ਨੇ ਪੁਰਾਤਨ ਗੋਲੇ ਦੇ ਅਸਥਾਨ ਅਤੇ ਅਕਾਰ ਦਾ ਡਾਇਗਰਾਮ ਬਣਾਉਣ ਦਾ ਯਤਨ ਕੀਤਾ ਹੈ। ਜੇ ਕਿਸੇ ਕੋਲ ਇਸ ਸੰਬੰਧ ਵਿਚ ਵਧੇਰੇ ਜਾਣਕਾਰੀ ਹੈ ਤਾਂ ਸਾਡੇ ਨਾਲ ਸੰਪਰਕ ਕਰਣ ਦਾ ਉਪਰਾਲਾ ਕਰੋ ਜੀਓ। ਧੰਨਵਾਦੀ ਹੋਵਾਂਗੇ ਜੀਓ।  

ਬਾਬਾ ਦੀਪ ਸਿੰਘ ਜੀ ਦੇ ਸੀਸ ਅਰਪਨ ਅਸਥਾਨ ਦੀ ਹੋ ਰਹੀ ਬੇ-ਅਦਬੀ