Tag: Shaheed Baba Deep Singh ji

1984 ਤਕ ਜੋ ਬਾਬਾ ਦੀਪ ਸਿੰਘ ਜੀ ਦਾ ਸੀਸ ਅਰਪਨ ਅਸਥਾਨ ਸੀ SGPC ਨੇ ਅਲੋਪ ਕਰ ਦਿਤਾ ਹੈ ਅਤੇ ਆਪਾਂ ਸਭ ਉਥੇ ਪੈਰ ਰਖ ਕੇ ਬੇਅਦਬੀ ਕਰ ਰਹੇ ਹਾਂ!

      ਸਾਡੀ ਟੀਮ ਦੇ ਵੋਲੰਟੀਅਰ ਸਿੰਘਾਂ ਨੇ ਪੁਰਾਤਨ ਗੋਲੇ ਦੇ ਅਸਥਾਨ ਅਤੇ ਅਕਾਰ ਦਾ ਡਾਇਗਰਾਮ ਬਣਾਉਣ ਦਾ ਯਤਨ ਕੀਤਾ ਹੈ। ਜੇ ਕਿਸੇ ਕੋਲ ਇਸ ਸੰਬੰਧ ਵਿਚ ਵਧੇਰੇ ਜਾਣਕਾਰੀ ਹੈ ਤਾਂ ਸਾਡੇ ਨਾਲ ਸੰਪਰਕ ਕਰਣ ਦਾ ਉਪਰਾਲਾ ਕਰੋ ਜੀਓ। ਧੰਨਵਾਦੀ ਹੋਵਾਂਗੇ ਜੀਓ।  

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦੀ ਬੁੰਗਾ) ਦੀ ਪੁਰਾਤਨ ਤਸਵੀਰ – ਸੰਨ ਈ: 1900

    Nishan Sahib ji can be seen at Shaheedi Bunga (place where Baba Deep Singh ji had Shaheedi)  in Sachkhand Sri Harmandar Sahib ji Parkarma.

ਬਾਬਾ ਦੀਪ ਸਿੰਘ ਜੀ ਦੇ ਸੀਸ ਅਰਪਨ ਅਸਥਾਨ ਦੀ ਹੋ ਰਹੀ ਬੇ-ਅਦਬੀ

ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ

LET US ALL LOBBY FOR BRINGING BACK THE HOLY HERITAGE OF BABA DEEP SINGH JI IN THE PARKARMA IN SACHKHAND SRI HARMANDAR SAHIB, SRI AMRITSAR SAHIB   ਬਾਬਾ ਦੀਪ ਸਿੰਘ ਜੀ ਦੇ ਸੀਸ ਅਰਪਨ ਅਸਥਾਨ ਦੀ ਹੋ ਰਹੀ ਬੇ-ਅਦਬੀ   Videos on Blessings of Baba Deep Singh ji: