💐⬆️💐⬆️💐⬆️💐
ਸ੍ਰੀ ਅਕਾਲ ਤਖਤ ਸਾਹਿਬ ਜੀ ਦੀ 1984 ਤੋਂ ਪਹਿਲਾਂ ਦੀ ਤਸਵੀਰ 🙏🏻💐🙏🏻 ਅਸੀਂ ਵੇਖ ਸਕਦੇ ਹਾਂ ਕਿ ਗੁਰੂ ਪਾਤਸ਼ਾਹ ਜੀਆਂ ਦੀ ਮੁਬਾਰਕ ਤਸਵੀਰ ਤਖਤ ਸਾਹਿਬ ਤੇ ਸੁਸ਼ੋਬਤ ਹੁੰਦੀ ਸੀ 🙏🏻💐🙏🏻
ਲੋੜ ਹੈ ਪੁਰਾਤਨ ਵਿਰਸਾ ਮੁੜ ਬਹਾਲ ਅਤੇ ਸੁਰਜੀਤ ਕਰਣ ਦੀ 🙏🏻💐🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ