Category: Sikh Culture

ਅੱਜ ਦੇ ਸਿਖ / ਪੰਜਾਬੀ ਭਾਈਚਾਰੇ ਦਾ ਕੁਝ ਨਖਸ਼ਾ

ਅੱਜ ਦੇ ਸਿਖ / ਪੰਜਾਬੀ ਭਾਈਚਾਰੇ ਦਾ ਕੁਝ ਨਖਸ਼ਾ! ਭਾਈ ਜੋਗਾ ਸਿੰਘ ਦੀ ਸਾਖੀ ਵੀ ਸੁਣਾਈ ਚਲੋ …..dance parties ਵੀ ਕਰੀ ਚਲੋ!! ਇਹ ਸਾਡਾ ਅਜੋਕਾ ਸਿਖ/ ਪੰਜਾਬੀ ਭਾਈਚਾਰਾ ਹੈ! ਬਾਣੀ ਵੀ ਪੜ ਲਉ ਸ਼ਰਾਬ ਦੀ ਗਲਾਸੀ ਵੀ ਕਿਤੇ ਕਿਤੇ ਲਾ ਲਿਆ ਕਰੋ! ਗਤਕਾ ਵੀ ਖੇਡੋ ਲੱਚਰ ਭੰਗੜਾ ਵੀ ਪਾ ਲਉ! ਗੁਰਦੁਆਰਆਿਂ ਵਿਚ ਗਾਤਰੇ ਕਿਪਾਨਾਂ ਵੀ …

Continue reading