1990 ਦਹਾਕੇ ਦੀ ਖਾਲਸਤਾਨ ਲਹਿਰ

1984 ਤੋ ਬਾਅਦ ਵਾਲੀ ਖਾਲਸਤਾਨ movement ਹਿੰਦੁਸਤਾਨ ਸਰਕਾਰ ਦੀ ਆਪਣੀ ਹੀ ਚਲਾਈ ਹੋਈ ਸੀ!

ਇਸ ਖਾਲਸਤਾਨ movement ਦਾ ਉਦੇਸ਼ ਕਦੇ ਵੀ ਖਾਲਸਤਾਨ ਦੀ ਪ੍ਰਾਪਤੀ ਨਹੀਂ ਸੀ! ਇਸ ਦਾ ਮੁੱਖ ਉਦੇਸ਼ ਵੱਧ ਤੋ ਵਧ ਸਿੰਘਾਂ ਨੂੰ ਸ਼ਹੀਦ ਕਰਵਾਉਣਾ ਸੀ! ਅਜੇ ਸਿੱਖ ਕੌਮ ਦੇ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਸਮਝ ਆਈ ਹੈ।