ਗੁਰਬਾਣੀ ਗੁਟਕੇ, ਧਾਰਮਕ ਪੋਥੀਆਂ, ਗੁਰੂ ਸਾਹਿਬ ਜੀ ਦੀਆਂ ਤਸਵੀਰਾਂ

ਦਾਸ ਨੰੂ ਵੈਨਕੂਵਰ ਿਵਖੇ ਿੲਕ ਭਗਤੀ ਵਾਲੇ ਿਸੰਘ / ਮਿੱਤਰ ਨੇ ਿੲਕ ਬੜੀ ਗੁਹਜ ਗੱਲ ਦੱਸੀ ਿਜਸ ਨੰੂ ਸਾਂਝਾ ਕਰਨਾ ਆਪਣਾ ਫਰਜ ਸਮਝਦਾ ਹਾਂ!

ਉਂਨਾਂ ਦਸਿਆ ਿਕ ਜੇ ਘਰ ਿਵਚ ਗੁਰਬਾਣੀ ਗੁਟਕੇ, ਧਾਰਮਕ ਪੋਥੀਆਂ, ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਆਦਿ ਉਤੇ ਜੇ ਘਟਾ ਮਿੱਟੀ ਪਈ ਹੋਵੇ, ਦੇਖ ਰੇਖ ਸੇਵਾ ਨਾਂ ਕੀਤੀ ਜਾਵੇ, ਰੈਂਕਾਂ ਉਤੇ ਬੇਢੰਗੇ ਤਰੀਕੇ ਨਾਲ ਰੱਖੇ ਹੋਣ ਆਦਿ ਤਾਂ ਉਸ ਘਰ ਿਵਚ ਕਲੇਸ਼ ਹੁੰਦਾ ਹੈ ਭਾਵ ਕਲੇਸ਼ ਬਣਿਆ ਰਹਿੰਦਾ ਹੈ!

ਸਾਨੰੂ ਸਭ ਨੰੂ ਿੲਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ! ਬੱਸ ਿੲਤਨਾਂ ਹੀ ਦੱਸਣਾ ਸੀ!

( ਮਿਸ਼ਨਰੀ ਤੇ ਉਂਨਾਂ ਦੇ ਚੋਲੇ ਿੲਸ ਪੋਸਟ ਵੱਲ ਬਹੁਤਾ ਿਧਆਨ ਨਾਂ ਦੇਣ….. ਉਂਨਾਂ ਦਾ ਿਵਚਾਰ ਮੰਡਲ ਉਂਨਾਂ ਨੰੂ ਮੁਬਾਰਕ)