ਆਓ ਜ਼ਮੀਨ ਤੇ ਚੀਜ਼ਾਂ ਸੁੱਟਣੀਆਂ ਬੰਦ ਕਰੀਏ!

ਪਰ ਿੲਥੇ ਿੲਹ ਗੱਲ ਸਰਕਾਰਾਂ ਤੇ ਥੋਪ ਕੇ ਆਪ ਕੂੜਾ ਕਰਕਟ ਸੜਕਾਂ ਤੇ ਸੁੱਟਣ ਤੋਂ ਅਸੀ ਆਪਣੇ ਆਪ ਨੰੂ ਦੋਸ਼ ਮੁਕਤ ਕਰ ਦਿੰਦੇ ਹਾਂ!

ਪੰਜਾਬ ਯਾਂ ਭਾਰਤ ਦੀ ਗੱਲ ਤਾਂ ਕੀ ਕਰਨੀ ਹੈ, ਿੲਥੇ ਕੈਨੇਡਾ ਦੇ Tim Hortons ਦੇ ਬਾਹਰੋਂ ਹੀ ਪਤਾ ਲੱਗ ਜਾਂਦਾ ਹੈ ਿਕ ਿੲਹ ਦੇਸੀਆਂ ਦਾ ਇਲਾਕਾ ਹੈ!

ਭਾਰਤੀ (ਸਮੇਤ ਪੰਜਾਬੀ) ਤੇ ਪਾਕਸਤਾਨੀ ਲੋਕ ਅਸੀ Tim Hortons ਦੀ parking ਿਵਚ ਵੀ ਕੈਨੇਡਾ ਵਰਗੇ ਮੁਲਕ ਿਵਚ ਵੀ ਖਾਲ਼ੀ cup ਭੁੰਜੇ ਸੁੱਟਣ ਤੋਂ ਸੰਕੋਚ ਨਹੀਂ ਕਰਦੇ!

ਆਪ ਲੋਕ ਅਸੀ ਗੰਦ ਪਾ ਕੇ ਦੋਸ਼ ਸਰਕਾਰਾਂ ਤੇ ਥੋਪਣ ਿਵਚ ਆਪਣੀ ਟੌਹਰ ਸਮਝੀ ਬੈਠੇ ਹਾਂ !

ਲ਼ੋੜ ਹੈ ਹੁਣ ਸਵੈ-ਪੜਚੋਲ ਕਰਣ ਦੀ! RSS ਉਤੇ ਕਾਫ਼ੀ ਭਾਰ ਹੋ ਚੁੱਕਾ ਹੈ…. ਹੁਣ ਬੱਸ ਵੀ ਕਰੀਏ….😀 ਪੰਜਾਬੀਓ ਥੋੜਾ ਤਵਾ ਆਪਣੇ ਤੇ ਵੀ ਲਾ ਲਈਏ ਤੇ ਗੁਣ ਗ੍ਰਹਿਣ ਕਰੀਏ 🙏🏼!

ਗੱਲ ਿੲਤਨੀ ਕੁ ਹੈ ਿਕ ਸੜਕ ਤੇ ਗੰਦ ਸੁੱਟਣਾ ਿਕਸ ਿਦਨ ਤੋਂ ਤਿਆਗਣਾ ਹੈ ਆਪਾ ਸਾਰਿਆ ਨੇ?

Kulbir Singh