Sri Paunta Sahib Kavi Darbar Asthaan destroyed!!

 

ਧਾਰਮਕ ਮਾਫੀਏ ਅਤੇ ਸਿੱਖੀ ਵਿਰੋਧੀ – ਦਸਮ ਬਾਣੀ ਵਿਰੋਧੀ ਪਾਲਿਸੀ ਨੇ ਗੁਰਦੁਆਰਾ ਸਾਹਿਬ ਸ੍ਰੀ ਪਾਉਂਟਾ ਸਾਹਿਬ ਜੀ ਦਾ ਇਤਿਹਾਸ ਮਲੀਆਮੇਟ ਕਰਣ ਵਿੱਚ ਕੋਈ ਕਸਰ ਨਹੀਂ ਛੱਡੀ !
ਜਿੱਥੇ ਗੁਰੂ ਮਹਾਰਾਜ ਸਾਹਿਬ ਜੀ ਨੇ ਸ੍ਰੀ ਜਾਪੁ ਸਾਹਿਬ, ਸ੍ਰੀ ਸਵਈਏ ਸਾਹਿਬ, ਸ੍ਰੀ ਅਕਾਲ ਉਸਤਤ ਸਾਹਿਬ, ਚੰਡੀ ਦੀ ਵਾਰ ਆਦਿ ਬਾਣੀਆਂ ਉਚਾਰਨ ਕੀਤੀਆਂ ਸਨ ਅਤੇ ਜਿੱਥੇ 52 ਕਵੀ ਬੈਠ ਕੇ ਕਵਿਤਾਵਾਂ ਰਚਦੇ ਹੁੰਦੇ ਸਨ ਉਹ ਅਸਥਾਨ ਅਜ ਮਲੀਆਮੇਟ ਕਰ ਦਿੱਤਾ ਗਿਆ ਹੈ। ਉਸ ਅਸਥਾਨ ਤੇ Guest house ਬਣਾ ਦਿੱਤਾ ਗਿਆ ਹੈ ।
ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਇਸ Guest House ਨੂੰ ਤੋੜਨ ਦਾ ਕਨੂੰਨੀ ਉਪਰਾਲਾ ਕੀਤਾ ਜਾਵੇ ਅਤੇ ਮੁੜ ਗੁਰੂ ਕਾ ਬਾਗ ਅਸਥਾਨ ਪ੍ਰਗਟ ਕੀਤਾ ਜਾਵੇ। 
ਤਾਂ ਤੱਕ ਸਾਰੇ ਸਿੱਖ ਜਗਤ ਨੂੰ ਅਪੀਲ ਹੈ ਕਿ ਇਸ Guest house ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਅਤੇ ਇਸ Guest House ਵਿੱਚ ਕੋਈ ਵੀ ਸਿੱਖ ਪਰਵਾਰ, ਮਾਈ ਭਾਈ ਨਾ ਰਿਹਾਇਸ਼ ਕਰੇ !
ਗੁਰੂ ਦੇ ਬਾਗ ਉਤੇ ਰਿਹਾਇਸ਼ ਕਰਕੇ ਗੁਰੂ ਦੀ ਨਰਾਜ਼ਗੀ ਨਾ ਸਹੇੜੋ !!!
ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਦਸਮ ਵਿਦਵਾਨਾ ਨੂੰ ਹਲੂਣਾ ਦੇ ਕੇ ਜਗਾਉ ਅਤੇ ਗੁਰੂ ਕਾ ਬਾਗ ਮੁੜ ਪ੍ਰਗਟ ਕਰਣ ਦਾ ਮੋਰਚਾ ਲਾਉ ਜੀ 🙏🙏
Please forward video 🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ

Audio appeals against destruction of Sri Paunta Sahib heritage

 

Kindly see the pics uploads of Kavi Darbar Asthaan of Sri Paonta Sahib!!! The last picture is the latest picture of 2018 showing the erosion of heritage Kavi Darbar Asthaan And Parkash Asthaan of Sri Jaap Sahib and many more Banis of Sri Guru Gobind Singh ji Maharaj!!

This place has been totally wrecked by our greedy, unprofessional and politically motivated groups out there to destroy Sikh heritage….. we may call them Kar Sewaks or SGPC or some local committees….. bottom line is that

FUTURE GENERATIONS CANT SEE THE KAVI DARBAR ASTHAN ANYMORE!!!

Now a million dollar guest house has been made on this spot and HISTORY DESTROYED FOREVER!!

Rise up Khalsa ji !!!!

GURU GOBIND SINGH JI RECITED SO MANY BANIS HERE …… THEY HAVE KILLED THE HERITAGE!!!

Rise up Rise up !!!!

More such destructions are on the way ….. next in line ….. GURDWARAS IN PAKISTAN !!!

Regards
Kulbir Singh

ਸ੍ਰੀ ਪਾਉਟਾ ਸਾਹਿਬ ਜੀ ਿਵਖੇ ਧਾਰਮਕ ਆਗੂਆਂ ਨੇ ਕਵੀ ਦਰਬਾਰ ਅਸਥਾਨ ਿਜਥੇ ਗੁਰੂ ਮਹਾਰਾਜ ਜੀ ਨੇ ਜਾਪ ਸਾਹਿਬ, ਸਵਈਏ ਸਾਹਿਬ, ਅਕਾਲ ਉਸਤਤ, ਚੰਡੀ ਦੀ ਵਾਰ ਆਦਿ ਬਾਣੀਆਂ ਉਚਾਰਨ ਕੀਤੀਆਂ ਹਨ, ਮਲੀਆ ਮੇਟ ਕਰ ਿਦਤਾ ਹੈ!

ਉਸ ਦੀ ਥਾਂ ਤੇ ਸਰਾਂ ਬਣਾ ਿਦਤੀ ਗਈ ਹੈ ਿਜਸ ਿਵਚ ਬਾਥਰੂਮ ਆਦਿ ਵੀ ਹੋਣਗੇ!!

ਿਕਥੇ ਹੈ ਸਾਡੀ ਦਮਦਮੀ ਟਕਸਾਲ? ਿਕਥੇ ਹਨ ਦਸਮ ਬਾਣੀ ਨੰੂ ਪਿਆਰ ਕਰਣ ਵਾਲੇ ਿਸੰਘ ਤੇ ਜਥੇਬੰਦੀਆਂ? ਿਕਥੇ ਹਨ ਸਾਡੇ ਬਕਾਇਆ ਧਾਰਮਕ ਆਗੂ ?

ਜਾਗੋ ਿਸੰਘੋ ਜਾਗ ਜਾਉ SGPC, ਿਦਲੀ ਕਮੇਟੀ, ਕਾਰ ਸੇਵਾ ਵਾਲੇ ਤੁਹਾਡੇ ਆਪਣੇ ਨਹੀਂ!!! ਿੲਹ ਕੇਵਲ ਪ੍ਰੋਜੈਕਟ ਭਾਲਦੇ ਹਨ ਪੈਸਾ ਕਮਾਉਣ ਲਈ !!

ਜਾਗੋ ਕਲਗ਼ੀਧਰ ਦੇ ਿਪਆਿਰਓ, ਿਸਖ ਕੌਮ ਦੀ ਿੲਕ ਹੋਰ ਿਨਸ਼ਾਨੀ ਮਲੀਆ ਮੇਟ ਕਰ ਕੇ ਰੱਖ ਿਦਤੀ ਸਾਡੇ ਮਸੰਦਾ ਨੇ !!

The next generations will NEVER see the original Kavi Darbar Asthaan !!

ਕੁਲਬੀਰ ਿਸੰਘ
ਕੈਨੇਡਾ