Category: Sikh Pictures

1984 ਤਕ ਜੋ ਬਾਬਾ ਦੀਪ ਸਿੰਘ ਜੀ ਦਾ ਸੀਸ ਅਰਪਨ ਅਸਥਾਨ ਸੀ SGPC ਨੇ ਅਲੋਪ ਕਰ ਦਿਤਾ ਹੈ ਅਤੇ ਆਪਾਂ ਸਭ ਉਥੇ ਪੈਰ ਰਖ ਕੇ ਬੇਅਦਬੀ ਕਰ ਰਹੇ ਹਾਂ!

      ਸਾਡੀ ਟੀਮ ਦੇ ਵੋਲੰਟੀਅਰ ਸਿੰਘਾਂ ਨੇ ਪੁਰਾਤਨ ਗੋਲੇ ਦੇ ਅਸਥਾਨ ਅਤੇ ਅਕਾਰ ਦਾ ਡਾਇਗਰਾਮ ਬਣਾਉਣ ਦਾ ਯਤਨ ਕੀਤਾ ਹੈ। ਜੇ ਕਿਸੇ ਕੋਲ ਇਸ ਸੰਬੰਧ ਵਿਚ ਵਧੇਰੇ ਜਾਣਕਾਰੀ ਹੈ ਤਾਂ ਸਾਡੇ ਨਾਲ ਸੰਪਰਕ ਕਰਣ ਦਾ ਉਪਰਾਲਾ ਕਰੋ ਜੀਓ। ਧੰਨਵਾਦੀ ਹੋਵਾਂਗੇ ਜੀਓ।  

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦੀ ਬੁੰਗਾ) ਦੀ ਪੁਰਾਤਨ ਤਸਵੀਰ – ਸੰਨ ਈ: 1900

    Nishan Sahib ji can be seen at Shaheedi Bunga (place where Baba Deep Singh ji had Shaheedi)  in Sachkhand Sri Harmandar Sahib ji Parkarma.

ਸ੍ਰੀ ਅਕਾਲ ਤਖਤ ਸਾਹਿਬ ਜੀ ਦੀ 1984 ਤੋਂ ਪਹਿਲਾਂ ਦੀ ਤਸਵੀਰ

  💐⬆️💐⬆️💐⬆️💐 ਸ੍ਰੀ ਅਕਾਲ ਤਖਤ ਸਾਹਿਬ ਜੀ ਦੀ 1984 ਤੋਂ ਪਹਿਲਾਂ ਦੀ ਤਸਵੀਰ 🙏🏻💐🙏🏻 ਅਸੀਂ ਵੇਖ ਸਕਦੇ ਹਾਂ ਕਿ ਗੁਰੂ ਪਾਤਸ਼ਾਹ ਜੀਆਂ ਦੀ ਮੁਬਾਰਕ ਤਸਵੀਰ ਤਖਤ ਸਾਹਿਬ ਤੇ ਸੁਸ਼ੋਬਤ ਹੁੰਦੀ ਸੀ 🙏🏻💐🙏🏻     ਲੋੜ ਹੈ ਪੁਰਾਤਨ ਵਿਰਸਾ ਮੁੜ ਬਹਾਲ ਅਤੇ ਸੁਰਜੀਤ ਕਰਣ ਦੀ 🙏🏻💐🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੀ ਵਿਖੇ ਬਹੁਤ ਸੋਹਣੀ ਚਿਤਰਕਾਰੀ

 

Sri Anandpur Sahib – Puratan Picture

Kindly display Sri Guru Granth Sahib ji pictures with Rumala Sahib!

ਗੁਰੂ ਸਾਹਿਬ ਜੀ ਦੀਆਂ ਬਹੁਤ ਸੋਹਣੀਆਂ ਤਸਵੀਰਾਂ