Appeal to overseas Sikh Sangat on Gurpurab – Request to stop selling cigarettes

Appeal to overseas Sikh Sangat on Gurpurab – Request to stop selling cigarettes

 

Sikhs do not sell tobacco

 

http://punjabkhabar.com/news/15132-shaheed-jai-singh-khalkat39s-skin-was-peeled-of-by-the-mughal-ruler.aspx

ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਜਾਬ ਦੇ ਮਾਲਵੇ ਇਲਾਕੇ ਿਵਚ ਤਮਾਕੂ ਦੀ ਖੇਤੀ ਬੰਦ ਕਰਵਾਈ ਸੀ । ਤਮਾਕੂ ਹਿੰਦੁਸਤਾਨ ਿਵਚ ਸਾਊਥ ਅਮਰੀਕਾ ਿਵਚੋ ਪੁਰਤਗਾਲ ਦੇ ਵਪਾਰੀਆਂ ਰਾਹੀਂ ਜਹਾਂਗੀਰ ਦੇ ਰਾਜ ਿਵਚ ਸ਼ੁਰੂ ਹੋਈ ਸੀ ।

ਪਰ ਬਹੁਤ ਦੁੱਖ ਅਤੇ ਅਫ਼ਸੋਸ ਦੀ ਗੱਲ ਕਿ ਅੱਜ ਹਜ਼ਾਰਾਂ ਦਸਤਾਰਧਾਰੀ, ਕੇਸਾਧਾਰੀ ਅਤੇ ਅਮ੍ਰਿੰਤਧਾਰੀ ਸਿੱਖ ਕੈਨੇਡਾ, ਅਮੈਰਿਕਾ, ਇੰਗਲੈਡ ਆਦਿ ਿਵਚ ਸਿਗਰਟਾਂ ਵੇਚਣ ਦੀ ਗੁਸਤਾਖ਼ੀ ਕਰ ਰਹੇ ਹਨ ਅਤੇ ਇਸ ਗੱਲ ਦੇ ਸਿੱਧੇ ਦੋਸ਼ੀ ਹਨ।

SaadaVirsa ਦੇ ਸੇਵਾਦਾਰਾਂ ਦੀ ਇਸ ਲਿੰਕ ਿਵਚ ਇਸ ਸੰਬੰਧ ਿਵਚ Audio Appeal ਆਪ ਸੁਣੋ ਤੇ ਕੈਨੇਡਾ ਅਮੈਰਿਕਾ ਦੇ ਸਿਖਾਂ ਤੱਕ ਪਹੁੰਚਾਓ।

ਆਓ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 400 ਸਾਲੇ ਤੇ ਸਿਗਰਟਾਂ ਵੇਚਣੀਆਂ ਛਡੀਏ 🙏🙏🙏🙏🙏🙏🙏 ਜੀ।

ਸਿਗਰਟਾਂ ਵੇਚ ਕੇ ਦਸਤਾਰਾਂ ਅਤੇ ਸਿੱਖੀ ਕੇਸਾਧਾਰੀ ਸਰੂਪ ਦੀ ਤੌਹੀਨ ਨਾ ਕਰੋ । 🙏🙏

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ।